ਮੈਕਸ ਹਸਪਤਾਲ ਦੇ ਮਾਹਿਰ
ਹੁਣ ਮੈਕਸ ਹਸਪਤਾਲ ਦੇ ਮਾਹਿਰ ਡਾਕਟਰ ਮਨੀਸ਼ ਸਿੰਗਲਾ ਨਾਲ ਮਸ਼ਵਰਾਂ ਕਰੋਂ ਆਸ਼ਥਾ ਹਸਪਤਾਲ
ਨੂਰਪੁਰ ਬੇਦੀ 25 ਅਗਸਤ (ਪਵਨ ਕੁਮਾਰ ) : ਬਲਾਕ ਨੂਰਪੁਰ ਬੇਦੀ ਦੇ ਲੋਕਾਂ ਨੂੰ ਚੰਗੀਆਂ ਸਿਹਤ ਸਹੁੱਲਤਾ ਦੇਣ ਵਾਲੇ ਆਸਥਾ ਹਸਪਤਾਲ ਵਿੱਚ ਇਲਾਕੇ ਦੇ ਲੋਕਾਂ ਨੂੰ ਮਾਹਿਰ ਡਾਕਟਰ ਦੀ ਸਲਾਹ ਲੈਣ ਦੀ ਸਹੁੱਲਤ ਉਪਲਬੱਧ ਕਰਵਾਈ ਜਾ ਰਹੀ ਹੈ । ਇਸ ਲਈ ਹੁਣ ਇਲਾਕੇ ਦੇ ਲੋਕਾਂ ਨੂੰ ਦੂਰ ਜਾਣ ਦੀ ਜਰੂਰਤ ਨਹੀ । ਜਾਣਕਾਰੀ ਦਿੰਦਿਆਂ ਆਸਥਾ ਹਸਪਤਾਲ ਪੱਤਣ ਰੋੜ ਨੂਰਪੁਰ ਬੇਦੀ ਵਿਖੇ ਐਮ.ਡੀ. ਡਾ ਮਨਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਅੱਜ ਦਿਨ ਬੁੱਧ ਵਾਰ ਨੂੰ ਸ਼ਾਮ 4 ਵਜੇ ਤੋਂ 6 ਵਜੇ ਤੱਕ ਮੈਕਸ ਹਸਪਤਾਲ ਮੋਹਾਲੀ ਦੇ ਮਾਹਿਰ ਡਾਕਟਰ ਦੀ ਸਲਾਹ ਆਪਣੀ ਮੁਸ਼ਕਿਲ ਦੱਸ ਕੇ ਲਈ ਜਾ ਸਕਦੀ ਹੈ । ਉਨਾਂ ਨੇ ਦੱਸਿਆ ਕਿ ਡਾਕਟਰ ਮਨੀਸ਼ ਸਿੰਗਲਾ ਐਸੋਸੀਏਟ ਡਾਇਰੈਕਟਰ-ਨੈਫਰੋਲੋਜੀ ਅਤੇ ਕਿਡਨੀ ਟ੍ਰਾਂਸਪਲਾਂਟ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਮੋਹਾਲੀ ਦੇ ਡਾਕਟਰ ਹਪਤਾਲ ਵਿੱਚ ਮਰੀਜਾਂ ਨੂੰ ਦੇਖਣ ਲਈ ਵਿਸ਼ੇਸ਼ ਤੋਰ ਤੇ ਪਹੰੁਚ ਰਹੇ ਹਨ । ਉਨਾਂ ਨੇ ਦੱਸਿਆ ਕਿ ਜਿਹੜੇ ਮਰੀਜ਼ਾ ਵਿੱਚ ਯੂਰੀਆਂ , ਕ੍ਰੀਏਟੀਨਾਈਨਟ ਦਾ ਵੱਧਣਾ, ਚਿਹਰੇ ਜਾਂ ਪੈਰਾਂ ਤੇ ਸੋਜ,ਪਿਸ਼ਾਬ ਦੀ ਮਾਤਰਾ ਘੱਟ ਹੋਣਾ,ਥਵਾਕਟ ਭੁੱਖ ਨਾ ਲੱਗਣਾ,ਬੇਕਾਬੂ ਬਲੱਡ ਪੈਸ਼ਰ ਆਦਿ ਵਰਗੇ ਲੱਛਣ ਜਿਨਾਂ ਮਰੀਜ਼ਾ ਵਿੱਚ ਹਨ ਉਹ ਆਪਣੀ ਬਿਮਾਰੀ ਸੰਬੰਧੀ ਕੀਮਤੀ ਸਲਾਹ ਅੱਜ ਲੈ ਸਕਦੇ ਹਨ । ਇਸ ਮੌਕੇ ਔਰਤਾਂ ਦੀ ਮਾਹਿਰ ਡਾ ਸ਼ਿਲਪਾ ਅਤੇ ਹਸਪਤਾਲ ਦਾ ਸਮੂਹ ਸਟਾਫ ਹਾਜਰ ਸੀ ।
What's Your Reaction?
Like
0
Dislike
0
Love
0
Funny
0
Angry
0
Sad
0
Wow
0

